Skip to main content

ਮੁੱਖ ਸਫ਼ਾ ਚੁਣਿਆ ਹੋਇਆ ਲੇਖ ਅੱਜ ਇਤਿਹਾਸ ਵਿੱਚ - 7 ਮਈ ਕੀ ਤੁਸੀਂ ਜਾਣਦੇ ਹੋ?... ਖ਼ਬਰਾਂ ਚੁਣੀ ਹੋੲੀ ਤਸਵੀਰ ਹੋਰ ਭਾਸ਼ਾਵਾਂ ਵਿਚ ਵਿਕੀਪੀਡੀਆ ਨੇਵੀਗੇਸ਼ਨ ਮੇਨੂਯੂਟੀਸੀ291 ਭਾਸ਼ਾਵਾਂਕਾਮਨਜ਼ਮੀਡੀਆਵਿਕੀਮੈਟਾ-ਵਿਕੀਵਿਕੀਬੁਕਸਵਿਕੀਡਾਟਾਵਿਕੀਖ਼ਬਰਾਂਵਿਕੀਕਥਨਵਿਕੀਸਰੋਤਵਿਕੀਜਾਤੀਆਂਵਿਕੀਵਰਸਿਟੀਵਿਕੀਸਫ਼ਰਵਿਕਸ਼ਨਰੀਦਾਨ

Multi tool use
Multi tool use

ਮੁੱਖ ਸਫ਼ਾ


ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋਟਵਿੱਟਰ ਉੱਤੇ ਸਾਡੇ ਨਾਲ ਜੁੜੋਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋਵਿਸ਼ਾ-ਵਸਤੂਸੰਪਾਦਨਹਮੇਸ਼ਾ ਪੁੱਛੇ ਜਾਣ ਵਾਲੇ ਪ੍ਰਸ਼ਨਤਾਜ਼ਾ ਤਬਦੀਲੀਆਂਆਮ ਅਸਵੀਕਾਰਤਾਪ੍ਰਸ਼ਨ ਪੁੱਛੋਵਿਕੀਪੀਡੀਆਇੰਟਰਨੈੱਟਵਿਸ਼ਵਕੋਸ਼ਯੋਗਦਾਨ291 ਭਾਸ਼ਾਵਾਂ7 ਅਗਸਤ1941ਬੰਗਾਲੀਕਵੀਨਾਟਕਕਾਰਨਾਵਲਕਾਰਸੰਗੀਤਕਾਰ19ਵੀਂ20ਵੀਂ ਸਦੀਬੰਗਾਲੀ ਸਾਹਿਤਗੀਤਾਂਜਲੀਨੋਬਲ ਇਨਾਮਯੂਰਪਦੇਬੇਂਦਰਨਾਥ ਟੈਗੋਰਸਾਰਦਾ ਦੇਵੀਇੰਗਲੈਂਡਰਬਿੰਦਰਨਾਥ ਟੈਗੋਰਦੇਬੇਂਦਰਨਾਥ ਟੈਗੋਰਜੋੜਾਸਾਂਕੋ ਠਾਕੁਰਬਾੜੀ1878ਲੰਡਨ ਯੂਨੀਵਰਸਿਟੀ18801883ਪਾਕਿਸਤਾਨਬੰਗਲਾਦੇਸ਼6 ਮਈ8 ਮਈਇਟਲੀਨੈਪੋਲੀਅਨਵੀਅਤਨਾਮਅੰਗਰੇਜ਼ੀ2011ਦੇਸ਼ਦੱਖਣੀ ਸੁਡਾਨਜੂਬਾਚੂਹਾਊਠਪਾਣੀਡੀ.ਐੱਨ.ਏ.ਦਿਮਾਗਸਰੀਰਚੰਦਸੂਰਜIceberg with hole near Sandersons Hope 2007-07-28 2.jpgਗਲੇਸ਼ੀਅਰKim Hansenਬਿਜਲਾਣੂ ਤਕਨਾਲੋਜੀਸੂਚਨਾ ਤਕਨਾਲੋਜੀਅਵਾਜ਼ ਤਕਨਾਲੋਜੀਵਾਹਨ ਤਕਨਾਲੋਜੀਇੰਟਰਨੈੱਟ












ਮੁੱਖ ਸਫ਼ਾ




ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ






Jump to navigation
Jump to search















































































































ਸ਼੍ਰੇਣੀ







































ਸ਼

ਖ਼

ਗ਼

ਜ਼

ਫ਼

ਲ਼

0-9






Cscr-featured.svg ਚੁਣਿਆ ਹੋਇਆ ਲੇਖ





ਰਬਿੰਦਰਨਾਥ ਟੈਗੋਰ

ਰਬਿੰਦਰਨਾਥ ਟੈਗੋਰ (7 ਮਈ 1861 - 7 ਅਗਸਤ 1941) ਇੱਕ ਬੰਗਾਲੀ ਕਵੀ, ਨਾਟਕਕਾਰ, ਨਾਵਲਕਾਰ ਅਤੇ ਸੰਗੀਤਕਾਰ ਸੀ ਜਿਸਨੇ 19ਵੀਂ ਅਤੇ 20ਵੀਂ ਸਦੀ ਵਿੱਚ ਬੰਗਾਲੀ ਸਾਹਿਤ ਨੂੰ ਨਵੇਂ ਰਾਹਾਂ ਉੱਤੇ ਪਾਇਆ ਅਤੇ ਗੀਤਾਂਜਲੀ ਲਈ 1913 ਦਾ ਸਾਹਿਤ ਦਾ ਨੋਬਲ ਇਨਾਮ ਹਾਸਲ ਕੀਤਾ। ਯੂਰਪ ਤੋਂ ਬਾਹਰ ਦਾ ਉਹ ਪਹਿਲਾ ਬੰਦਾ ਸੀ ਜਿਸਨੂੰ ਇਹ ਇਨਾਮ ਮਿਲਿਆ। ਟੈਗੋਰ ਬੰਗਾਲੀ ਸਾਹਿਤ ਦਾ ਸਭ ਤੋਂ ਵੱਡਾ ਨਾਂ ਸਮਝਿਆ ਜਾਂਦਾ ਹੈ। ਰਬਿੰਦਰਨਾਥ ਟੈਗੋਰ, ਦੇਬੇਂਦਰਨਾਥ ਟੈਗੋਰ ਤੇ ਸਾਰਦਾ ਦੇਵੀ ਦੇ 14 ਬੱਚਿਆਂ ਵਿਚੋਂ 13ਵਾਂ ਸੀ। ਉਹਦੀ ਨਿੱਕੀ ਉਮਰ ਸੀ ਜਦੋਂ ਉਹਦੀ ਮਾਂ ਮਰ ਗਈ ਤੇ ਉਹਨੂੰ ਨੌਕਰਾਂ ਨੇ ਪਾਲਿਆ। ਉਹ ਇੰਗਲੈਂਡ ਕਨੂੰਨ ਪੜ੍ਹਨ ਗਿਆ। ਟੈਗੋਰ ਨੇ ਮੁੱਢਲੀ ਸਿੱਖਿਆ ਘਰ ਵਿੱਚ ਹੀ ਪ੍ਰਾਪਤ ਕੀਤੀ। 1869 ਵਿੱਚ 8 ਸਾਲ ਦੀ ਉਮਰ ਵਿੱਚ ਉਸ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਰਬਿੰਦਰਨਾਥ ਟੈਗੋਰ ਦਾ ਜਨਮ ਪਿਤਾ ਮਹਾਰਿਸ਼ੀ ਦੇਬੇਂਦਰਨਾਥ ਟੈਗੋਰ ਅਤੇ ਸ਼ਾਰਦਾ ਦੇਵੀ ਦੇ ਘਰ 7 ਮਈ, 1861 ਨੂੰ ਕੋਲਕਾਤਾ ਦੇ ਜੋੜਾਸਾਂਕੋ ਠਾਕੁਰਬਾੜੀ ਵਿੱਚ ਹੋਇਆ ਸੀ। ਉਨ੍ਹਾਂ ਦੀ ਸਕੂਲ ਦੀ ਪੜ੍ਹਾਈ ਮਸ਼ਹੂਰ ਸੇਂਟ ਜੇਵੀਅਰ ਸਕੂਲ ਵਿੱਚ ਹੋਈ। ਉਨ੍ਹਾਂ ਨੇ ਵਕੀਲ ਬਨਣ ਦੀ ਚਾਹਤ ਵਿੱਚ 1878 ਵਿੱਚ ਇੰਗਲੈਂਡ ਦੇ ਬਰਿਜਟੋਨ ਦੇ ਇੱਕ ਪਬਲਿਕ ਸਕੂਲ ਵਿੱਚ ਨਾਮ ਦਰਜ ਕਰਾਇਆ। ਉਨ੍ਹਾਂ ਨੇ ਲੰਡਨ ਯੂਨੀਵਰਸਿਟੀ ਵਿੱਚ ਕਨੂੰਨ ਦੀ ਪੜ੍ਹਾਈ ਕੀਤੀ ਲੇਕਿਨ 1880 ਵਿੱਚ ਬਿਨਾਂ ਡਿਗਰੀ ਹਾਸਲ ਕੀਤੇ ਹੀ ਆਪਣੇ ਦੇਸ਼ ਵਾਪਸ ਆ ਗਏ। 1883 ਵਿੱਚ ਉਨ੍ਹਾਂ ਦਾ ਵਿਆਹ 'ਮ੍ਰਿਨਾਲਿਨੀ ਦੇਵੀ' ਨਾਲ ਹੋਇਆ ਜੋ ਜੈਸੋਰ (ਅੱਜਕਲ੍ਹ ਪੂਰਬੀ ਪਾਕਿਸਤਾਨ ਭਾਵ ਬੰਗਲਾਦੇਸ਼) ਦੀ ਰਹਿਣ ਵਾਲੀ ਸੀ।


ਅੱਗੇ ਪੜ੍ਹੋ...





HSDagensdatum.svgਅੱਜ ਇਤਿਹਾਸ ਵਿੱਚ - 7 ਮਈ



7 ਮਈ:



ਰਵਿੰਦਰਨਾਥ ਟੈਗੋਰ



  • 1832 – ਯੂਨਾਨ ਸੁਤੰਤਰ ਦੇਸ਼ ਬਣਿਆ।


  • 1907 – ਬਾਂਬੇ ਦੀ ਪਹਿਲੀ ਇਲੈਕਟ੍ਰਿਕ ਟ੍ਰਾਮ ਦਾ ਸੰਚਾਲਨ ਸ਼ੁਰੂ ਹੋਇਆ।


  • 1973 – ਈਟਾਨਗਰ 'ਚ ਅਰੁਣਾਚਲ ਪ੍ਰਦੇਸ਼ ਦੀ ਨਵੀਂ ਰਾਜਧਾਨੀ ਦਾ ਨੀਂਹ ਪੱਥਰ ਰੱਖਿਆ ਗਿਆ।


  • 1861 – ਮਸ਼ਹੂਰ ਕਵੀ ਰਵਿੰਦਰਨਾਥ ਟੈਗੋਰ ਦਾ ਜਨਮ।


  • 1912 – ਭਾਰਤੀ ਲੇਖਕ ਪੰਨਾ ਲਾਲ ਪਟੇਲ ਦਾ ਦਿਹਾਂਤ।

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 6 ਮਈ • 7 ਮਈ • 8 ਮਈ




 



HSVissteduatt.svgਕੀ ਤੁਸੀਂ ਜਾਣਦੇ ਹੋ?...


...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 299 ਵਿੱਚੋਂ 102ਵਾਂ ਹੈ।

...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਂਮ ਹੈ।

...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।

...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।

...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।

...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।

...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।

...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।

...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।

...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1.680 ਕਿੱਲੋ ਦਾ ਹੋਵੇਗਾ।

...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।




PL Wiki Aktualnosci ikona.svg ਖ਼ਬਰਾਂ




  • ਕੇਰਲ ਵਿੱਚ ਆਏ ਹੜ੍ਹ।

  • ਭਾਰਤ ਦੇ ਵਿਦਵਾਨ, ਪੱਤਰਕਾਰ ਅਤੇ ਲੇਖਕ ਕੁਲਦੀਪ ਨਈਅਰ ਦਾ 23 ਅਗਸਤ 2018 ਨੂੰ 93 ਸਾਲ ਦੀ ਉਮਰ ਵਿੱਚ ਦਿਹਾਂਤ।


  • ਸੰਯੁਕਤ ਰਾਸ਼ਟਰ ਦੇ ਸਾਬਕਾ ਜਰਨਲ ਸੈਕਟਰੀ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਕੋਫ਼ੀ ਅੰਨਾਨ ਦਾ 80 ਸਾਲ ਦੀ ਉਮਰ ਵਿੱਚ ਦਿਹਾਂਤ।

  • ਸਾਬਕਾ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਦਾ 93 ਸਾਲ ਦੀ ਉਮਰ ਵਿੱਚ ਦਿਹਾਂਤ।


  • ਏਸ਼ੀਆਈ ਖੇਡਾਂ, ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਵਿਖੇ 18 ਅਗਸਤ ਤੋਂ ਸ਼ੁਰੂ।


  • ਭਾਰਤ ਨੇ 27 ਗੋਲ ਕਰਕੇ ਏਸ਼ੀਆਈ ਖੇਡਾਂ ਵਿਚ ਹਾਕੀ ਵਿੱਚ ਪੁਰਾਣੇ ਇਤਿਹਾਸ ਨੂੰ ਦੁਹਰਾਇਆ



Featured picture.png ਚੁਣੀ ਹੋੲੀ ਤਸਵੀਰ






Iceberg with hole near Sandersons Hope 2007-07-28 2.jpg
ਗਲੇਸ਼ੀਅਰ ਦੀ ਤਸਵੀਰ ਇਕੋ ਸਮੇਂ ਪਾਣੀ ਦੀਆਂ ਤਿੰਨ ਅਵਸਥਾਂਵਾਂ ਪਾਣੀ (ਸਮੁੰਦਰ) ਬਰਫ (ਗਲੇਸ਼ੀਅਰ) ਅਤੇ ਗੈਸ (ਪਾਣੀ ਦੇ ਵਾਸ਼ਪ) ਨੂੰ ਦਰਸਾਉਂਦਾ ਹੈ।

ਤਸਵੀਰ: Kim Hansen










Wikipedia-logo-v2.svg ਹੋਰ ਭਾਸ਼ਾਵਾਂ ਵਿਚ ਵਿਕੀਪੀਡੀਆ




ਜਿਹਨਾਂ ਵਿੱਚ 1,000,000 ਤੋਂ ਵੱਧ ਲੇਖ ਹਨ
DeutschEnglishFrançaisNederlands

ਜਿਹਨਾਂ ਵਿੱਚ 750,000 ਤੋਂ ਵੱਧ ਲੇਖ ਹਨ
EspañolItaliano日本語PolskiPortuguêsРусский

ਜਿਹਨਾਂ ਵਿੱਚ 500,000 ਤੋਂ ਵੱਧ ਲੇਖ ਹਨ
Svenska中文

ਜਿਹਨਾਂ ਵਿੱਚ 250,000 ਤੋਂ ਵੱਧ ਲੇਖ ਹਨ
CatalàČeskySuominorsk (bokmål)‬УкраїнськаTiếng Việt

ਜਿਹਨਾਂ ਵਿੱਚ 100,000 ਤੋਂ ਵੱਧ ਲੇਖ ਹਨ
العربيةБългарскиDanskEsperantoEestiEuskaraفارسیעבריתहिन्दीHrvatskiMagyarBahasa IndonesiaҚазақша한국어LietuviųBahasa MelayuRomânăSlovenčinaSlovenščinaСрпски / srpskiTürkçeVolapükWinaray

ਜਿਹਨਾਂ ਵਿੱਚ 50,000 ਤੋਂ ਵੱਧ ਲੇਖ ਹਨ
AzərbaycancaБеларускаябеларуская (тарашкевіца)‬ΕλληνικάGalegoKreyòl ayisyenქართულიLatinaМакедонскиनेपाल भाषाnorsk (nynorsk)‬OccitanPiemontèisArmãneashceSrpskohrvatski / српскохрватскиSimple Englishதமிழ்తెలుగుไทยTagalog


ਬੋਲੀਆਂ ਦੀ ਸੂਚੀ










ਇਤਿਹਾਸ
ਇਨਕਲਾਬ   ਤਾਰੀਖਾਂ   ਧਾਰਮਿਕ ਇਤਿਹਾਸ   ਪੁਰਾਤੱਤਵ ਵਿਗਿਆਨ   ਪੁਰਾਤਨ ਸੱਭਿਅਤਾਵਾਂ   ਯੁੱਧ


ਸੱਭਿਆਚਾਰ
ਅਦਾਕਾਰ  ਇਮਾਰਤਸਾਜ਼ੀ  ਨਾਚ  ਮਿਥਿਹਾਸ  ਫ਼ੈਸ਼ਨ  ਅਜਾਇਬਘਰ  ਸੰਗੀਤ  ਫ਼ਿਲਮਾਂ  ਭਾਸ਼ਾਵਾਂ 


ਸਮਾਜ
ਧੰਦਾ  ਆਰਥਿਕਤਾ  ਸਿਆਸਤ  ਲੀਲ੍ਹਾ  ਟਰਾਂਸਪੋਰਟ


ਕੁਦਰਤ
ਸੁਰੱਖਿਅਤ ਖੇਤਰ  ਜਾਨਵਰ  ਪੌਦੇ

ਤਕਨਾਲੋਜੀ

ਬਿਜਲਾਣੂ ਤਕਨਾਲੋਜੀ  ਸੂਚਨਾ ਤਕਨਾਲੋਜੀ  ਅਵਾਜ਼ ਤਕਨਾਲੋਜੀ  ਵਾਹਨ ਤਕਨਾਲੋਜੀ  ਇੰਟਰਨੈੱਟ




ਧਰਮ
ਸਿੱਖ  ਇਸਲਾਮ  ਹਿੰਦੂ ਧਰਮ  ਇਸਾਈ ਧਰਮ  ਯਹੂਦੀ ਧਰਮ  ਬੁੱਧ ਧਰਮ  ਜੈਨ ਧਰਮ  ਪਾਰਸੀ ਧਰਮ   ਬਹਾ'ਈ ਧਰਮ  ਮਿਥਿਹਾਸ  ਬਹਾਈ ਧਰਮ   ਸ਼ੈਤਾਨੀ ਧਰਮ


ਭਾਸ਼ਾ
ਭਾਸ਼ਾਈ ਪਰਵਾਰ  ਕੁਦਰਤੀ ਭਾਸ਼ਾਵਾਂ  ਬਨਾਉਟੀ ਭਾਸ਼ਾਵਾਂ


ਭੂਗੋਲ
ਏਸ਼ੀਆ  ਅਮਰੀਕਾ  ਯੂਰਪ  ਅਫ਼ਰੀਕਾ  ਅੰਟਾਰਕਟਿਕਾ  ਓਸ਼ੇਨੀਆ  ਰੇਗਿਸਤਾਨ  ਪਹਾੜ  ਮਹਾਂਸਾਗਰ  ਦਰਿਆ  ਝੀਲਾਂ  ਦੇਸ਼  ਟਾਪੂ  ਸ਼ਹਿਰ


ਵਿਗਿਆਨ
ਜੀਵ ਵਿਗਿਆਨ  ਰਸਾਇਣਕ ਵਿਗਿਆਨ  ਭੌਤਿਕ ਵਿਗਿਆਨ  ਮਨੋ-ਵਿਗਿਆਨ  ਸਮਾਜ  ਖਗੋਲ  ਗਣਿਤ ਸ਼ਾਸਤਰ   ਅਰਥ-ਵਿਗਿਆਨ


ਸਭ ਪੰਨੇ  ਸ਼੍ਰੇਣੀਆਂ ਮੁਤਾਬਕ  ਸ਼੍ਰੇਣੀ ਰੁੱਖ


Blue-bg.svg


Wikimedia-logo.svg

ਹੋਰ ਵਿਕੀਮੀਡੀਆ ਯੋਜਨਾਵਾਂ






































"https://pa.wikipedia.org/w/index.php?title=ਮੁੱਖ_ਸਫ਼ਾ&oldid=406431" ਤੋਂ ਲਿਆ










ਨੇਵੀਗੇਸ਼ਨ ਮੇਨੂ



























(window.RLQ=window.RLQ||[]).push(function()mw.config.set("wgPageParseReport":"limitreport":"cputime":"0.196","walltime":"0.288","ppvisitednodes":"value":382,"limit":1000000,"ppgeneratednodes":"value":0,"limit":1500000,"postexpandincludesize":"value":72542,"limit":2097152,"templateargumentsize":"value":3907,"limit":2097152,"expansiondepth":"value":3,"limit":40,"expensivefunctioncount":"value":0,"limit":500,"unstrip-depth":"value":0,"limit":20,"unstrip-size":"value":0,"limit":5000000,"entityaccesscount":"value":0,"limit":400,"timingprofile":["100.00% 107.631 1 -total"," 49.57% 53.350 1 ਵਰਤੋਂਕਾਰ:Pratyya_Ghosh/Lists"," 13.33% 14.342 1 ਫਰਮਾ:ਮੁੱਖ_ਪੰਨਾ_ਸੁਆਗਤ"," 9.74% 10.481 1 ਫਰਮਾ:ਮੁੱਖ_ਪੰਨਾ/ਹੋਰ_ਭਾਸ਼ਾਵਾਂ"," 7.33% 7.887 1 ਮੁੱਖ_ਪੰਨਾ/ਵਿਸ਼ਾ/ਇਤਿਹਾਸ"," 6.12% 6.584 1 ਮੁੱਖ_ਪੰਨਾ/ਵਿਸ਼ਾ/ਭੂਗੋਲ"," 6.00% 6.461 1 ਮੁੱਖ_ਪੰਨਾ/ਵਿਸ਼ਾ/ਭਾਸ਼ਾ"," 5.96% 6.416 1 ਮੁੱਖ_ਸਫਾ/ਹੋਰ_ਬੋਲੀਆਂ/ਫਰਮਾ"," 5.50% 5.917 1 ਮੁੱਖ_ਪੰਨਾ/ਵਿਸ਼ਾ/ਲੇਖ_ਖੋਜ"," 5.34% 5.752 1 ਵਿਕੀਪੀਡੀਆ:ਚੁਣਿਆ_ਹੋਇਆ_ਲੇਖ"],"cachereport":"origin":"mw1321","timestamp":"20190507083021","ttl":3600,"transientcontent":true););"@context":"https://schema.org","@type":"Article","name":"u0a2eu0a41u0a71u0a16 u0a38u0a2bu0a3cu0a3e","url":"https://pa.wikipedia.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE","sameAs":"http://www.wikidata.org/entity/Q5296","mainEntity":"http://www.wikidata.org/entity/Q5296","author":"@type":"Organization","name":"Contributors to Wikimedia projects","publisher":"@type":"Organization","name":"Wikimedia Foundation, Inc.","logo":"@type":"ImageObject","url":"https://www.wikimedia.org/static/images/wmf-hor-googpub.png","datePublished":"2002-06-03T12:00:25Z","dateModified":"2017-12-15T14:53:08Z","image":"https://upload.wikimedia.org/wikipedia/commons/a/aa/Fourier2.jpg","headline":"u0a15u0a3fu0a38u0a47 u0a35u0a3fu0a15u0a40u0a2au0a40u0a21u0a40u0a06 u0a2au0a4du0a30u0a3eu0a1cu0a48u0a15u0a1f u0a26u0a3e u0a2eu0a41u0a71u0a16 u0a38u0a2bu0a3cu0a3e"(window.RLQ=window.RLQ||[]).push(function()mw.config.set("wgBackendResponseTime":160,"wgHostname":"mw1248"););kbD 5SeGjJVE3fmwMRVNZqbeDXh0ojGR,H5pQAqN,m2D0,LjOzOQ1EDqE7,FHqr
d,dvQBUL dDB 0Yyx6L9QE ySTW5Ua32QBW2xgwN

Popular posts from this blog

UTC+3 Landen en gebieden met zomertijd Landen en gebieden zonder zomertijd Externe link NavigatiemenuSteden in UTC+3

Error: MikTex console already running The Next CEO of Stack OverflowMikTex Console already runningWhy Windows API 5 error when running initexmf in MiKTeX?LyX & MiKTeX installation problems on Windows 7Missing .dll file prevents MiKTeX package manager from openingMikTeX Update corrupts the installationMikTeX 2.9 does not respond under Windows 10 Pro 64 bitError with BibTeX when compiling in MiKTeXProblem installing MikTex 2.9 on Windows 10 (64 bit)Unable to uninstall MikTeX from Windows 10MikTex Console already runningMikTeX Console stop working